ਘੋੜਿਆ ਘਰ ਨੇੜੇ

- (ਜਦ ਪਰਾਏ ਦੇ ਸਿਰ ਚੜ੍ਹ ਕੋਈ ਕੰਮ ਸੁਖਾਲਾ ਹੀ ਹੋ ਜਾਵੇ ਜਾਂ ਸਾਧਨ ਪਾਸ ਹੋਣ ਤੇ ਕੰਮ ਛੇਤੀ ਹੋ ਸਕੇ)

ਸਰਦਾਰ ਜੀ, ਘੋੜਿਆ ਘਰ ਨੇੜੇ। ਪੈਸੇ ਪੱਲੇ ਹੋਣ, ਤਾਂ ਕਿਹੜਾ ਕੰਮ ਨਹੀਂ ਹੋ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ