ਘੋਗਾ ਠੰਡਾ ਹੋ ਗਿਆ ਤਾਂ ਤੁਸੀਂ ਕੌਣ ਤੇ ਮੈਂ ਕੌਣ

- (ਮਤਲਬ ਕੱਢ ਲੈਣਾ ਤੇ ਪੁੱਛ ਪਰਤੀਤ ਛੱਡ ਦੇਣੀ)

ਸੱਚ ਹੈ ਹੁਣ ਤੁਹਾਨੂੰ ਸਾਡੇ ਨਾਲ ਕੀ ਮਤਲਬ ਜੇ। ਅਖੇ ਘੋਗਾ ਠੰਡਾ ਹੋ ਗਿਆ ਤਾਂ ਤੁਸੀਂ ਕੌਣ ਤੇ ਮੈਂ ਕੌਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ