ਘਰੋਂ ਭੁੱਖੇ ਨੰਗੇ ਤੇ ਮੀਆਂ ਮਹੱਲਦਾਰ

- (ਹੱਥ ਪੱਲੇ ਕੁਝ ਨਾ ਹੋਵੇ ਤੇ ਬਾਹਰੋਂ ਬੜਾ ਨਖਰਾ ਕਰਨਾ)

ਯਾਰ ਤੁਹਾਡਾ ਵੀ ਅਜੀਬ ਲੇਖਾ ਜੇ, ‘ਘਰੋਂ ਭੁੱਖੇ ਨੰਗੇ ਤੇ ਮੀਆਂ ਮਹੱਲਦਾਰ' ਅਪਣਾ ਤਾਂ ਤੁਹਾਡਾ ਗੁਜ਼ਾਰਾ ਨਹੀਂ ਚਲਦਾ ਤੇ ਲੋਕਾਂ ਅੱਗੇ ਬਣ ਬਣ ਬਹਿੰਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ