ਘਰੋਂ ਘਰ ਗਵਾਇਆ, ਭੌਂਦੂ ਨਾਉਂ ਰਖਾਇਆ

- (ਇਕ ਤਾਂ ਘਰ ਉਜਾੜਨਾ ਦੂਜੇ ਬਦਨਾਮੀ ਸਹੇੜਨੀ)

ਨਾਲੇ ਉਜੜੇ, ਨਾਲੇ ਬਦਨਾਮ ਹੋਏ । 'ਘਰੋਂ ਘਰ ਗਵਾਇਆ, ਭੌਂਦੂ ਨਾਉਂ ਰਖਾਇਆ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ