ਘਰੋਂ ਜਾਈਏ ਖਾਕੇ ਤੇ ਅਗੋਂ ਮਿਲਣ ਪਕਾ ਕੇ

- (ਘਰੋਂ ਤਕੜੇ ਹੋਈਏ ਤਦ ਬਾਹਿਰ ਵੀ ਪੁੱਛ ਪ੍ਰਤੀਤ ਹੁੰਦੀ ਹੈ)

ਘਰੋਂ ਤਕੜੇ, ਬਾਹਰੋਂ ਪੁੱਛ । ਘਰੋਂ ਹੌਲੇ ਜਗੋਂ ਹੌਲੇ । 'ਘਰੋਂ ਜਾਈਏ ਖਾਕੇ ਤੇ ਅਗੋਂ ਮਿਲਨ ਪਕਾ ਕੇ । ਸੋ ਘਰ ਨੂੰ ਤਕੜਾ ਕਰੋ। ਬਾਹਰ ਦਿਆਂ ਦਾ ਜੱਸ ਆਪੇ ਮਿਲ ਜਾਊ ।

ਸ਼ੇਅਰ ਕਰੋ

📝 ਸੋਧ ਲਈ ਭੇਜੋ