ਘੁਮਿਆਰੀ ਆਪਣਾ ਭਾਂਡਾ ਹੀ ਸਲਾਹੁੰਦੀ ਹੈ

- (ਹਰ ਕੋਈ ਆਪਣੀ ਚੀਜ਼ ਦੀ ਹੀ ਵਡਿਆਈ ਕਰਦਾ ਹੈ)

ਭਗਵਤੀ - ਆਹੋ ਜੀ, ਘੁਮਿਆਰੀ ਆਪਣਾ ਭਾਂਡਾ ਤਾਂ ਸਲਾਹੁਣਾ ਹੀ ਹੋਇਆ । ਜਾਣਾਂਗੇ ਤਦੋਂ, ਜਦੋਂ ਉਹ ਸਲਾਹੁਣਗੇ ਜਿਨ੍ਹਾਂ ਨਾਲ ਵਾਹ ਪੈਣਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ