ਘੁਮਿਆਰ ਸੁਪੱਤਾ ਨਹੀਂ, ਤੇ ਤੇਲੀ ਕੁਪੱਤਾ ਨਹੀਂ

- (ਗਰੀਬ ਦੀ ਸਦਾ ਨਿਰਾਦਰੀ ਹੁੰਦੀ ਹੈ)

ਗ਼ਰੀਬ ਦੀ ਨਿਰਾਦਰੀ ਹੋਣੀ ਕੁਦਰਤੀ ਹੈ, ਤੁਸੀਂ ਠੀਕ ਆਖਦੇ ਹੋ, ਘੁਮਿਆਰ ਸੁਪੱਤਾ ਨਹੀਂ, ਤੇ ਤੇਲੀ ਕੁਪੱਤਾ ਨਹੀਂ' ਜਿਸ ਦੇ ਘਰ ਦਾਣੇ ਉਸ ਦੇ ਕਮਲੇ ਵੀ ਸਿਆਣੇ। ਮੇਰੇ ਪਾਸ ਵੀ ਧਨ ਹੁੰਦਾ ਤਾਂ ਵੇਖਦਾ ਤੁਸੀਂ ਕਿਵੇਂ ਆਕੜਦੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ