ਗਿਆ ਮਾਲ ਜੇ ਖਾਧਾ ਨੰਗਾ

- (ਅਜਿਹੇ ਪਾਸੋਂ ਰਕਮ ਵਸੂਲ ਕਰਨ ਦੀ ਆਸ ਰੱਖਣੀ ਜਿਸਦੇ ਹੱਥ ਪੱਲੇ ਕੁਝ ਨਾ ਹੋਵੇ)

ਜਦੋਂ ਨਵਾਬ ਖਾਨ ਹੋਰਾਂ ਕੰਡ ਵਿਖਾਈ, ਤਾਂ ਨਾਲੇ ਤੁਸਾਂ ਤੱਕਲੇ ਕੱਢਣੇ ਨੇ ਨਾਲੇ ਆਖਣਾ ਏ, 'ਮੈਨੂੰ ਕੋਈ ਇਕ ਹਜ਼ਾਰ ਰੁਪਯਾ ਹੀ ਲੈ ਦੇਵੋ, ਤਾਂ ਮੈਂ ਉਹਦੀ ਕੀਤੀ ਕਦੇ ਨਹੀਂ ਲਾਹ ਸਕਾਂਗਾ ।' ਆਖਦੇ ਹੁੰਦੇ ਨੇ 'ਗਿਆ ਮਾਲ ਜੇ ਖਾਧਾ ਨੰਗਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ