ਗਿਆ ਨਮਾਜ਼ ਬਖਸ਼ਾਣ, ਰੋਜੇ ਗਲੇ ਪਏ

- (ਥੋੜੇ ਦੁੱਖ ਤੋਂ ਬਚਦਾ ਬਚਦਾ ਵਧੀਕ ਦੁੱਖ ਵਿੱਚ ਜਾ ਪਵੇ)

'ਗਏ ਸਾਂ ਨਮਾਜ਼ ਬਖਸ਼ਾਣ, ਰੋਜ਼ੇ ਗਲੇ ਪਏ।' ਸ਼ਾਹਾਂ ਨੂੰ ਆਖਿਆ ਸੀ ਪਈ ਹੱਥ ਤੰਗ ਹੈ, ਕੁਝ ਮਦਦ ਕਰੋ। ਉਹਨਾਂ ਪਿਛਲਾ ਲਹਿਣਾ ਆਣ ਮੰਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ