ਗਿਆ ਸਮਾਂ ਫਿਰ ਹੱਥ ਨਹੀਂ ਆਉਂਦਾ

- (ਵਕਤ ਖੁੰਝ ਜਾਣ ਤੇ ਪਛਤਾਉਣ ਦਾ ਕੀ ਲਾਭ)

ਸੁਭਾਗ ਕੌਰ-ਹੱਛਾ, ਹੁਣ ਜਦ ਤੁਸੀਂ ਘੜੀ ਡਿੱਠਾ ਕਰੋ ਤਾਂ ਇਸ ਗੱਲ ਦਾ ਭੀ ਨਾਲ ਖਿਆਲ ਰਖਿਆ ਅਤੇ ਸੋਚਿਆ ਕਰੋ ਕਿ 'ਗਿਆ ਸਮਾਂ ਫਿਰ ਹੱਥ ਨਹੀਂ ਆਉਂਦਾ । ਆਪਣੇ ਸਮੇਂ ਨੂੰ ਚੰਗੇ ਕੰਮਾਂ ਵਿਚ ਲਾਉ, ਜਿਸ ਕਰਕੇ ਤੁਹਾਡਾ ਲੋਕ ਪ੍ਰਲੋਕ ਵਿੱਚ ਭਲਾ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ