ਗਿੱਦੜ ਦਾਖ ਨ ਅਪੜੇ, ਆਖੇ ਥੂ ਕਉੜੀ

- (ਜਿਸ ਚੀਜ਼ ਨੂੰ ਲੈਣਾ ਚਾਹੋ, ਉਹ ਮਿਲ ਨਾ ਸਕੇ ਤਾਂ ਆਖਣਾ ਕਿ ਮੰਦੀ ਹੈ)

ਗਿੱਦੜ ਦਾਖ ਨ ਅਪੜੈ ਆਖੈ ਥੁ ਕਉੜੀ ।
ਨਚਣ ਨਚ ਨ ਜਾਣਈ ਆਖੇ ਭੁਇ ਸੋੜੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ