ਗਿੱਦੜਾ ਗੂੰਹ ਚਾਹੀਦਾ ਹੈ, ਯਾਰ ਪਹਾੜੀ ਹਗਦੇ ਨੇ

- (ਕਿਸੇ ਮਾਮੂਲੀ ਆਦਮੀ ਪਾਸੋਂ ਲੋੜ ਵੇਲੇ ਕਿਸੇ ਮਮੂਲੀ ਚੀਜ਼ ਦੀ ਮੰਗ ਕੀਤੀ ਜਾਵੇ ਪਰ ਉਹ ਅਗੋਂ ਬੜੇ ਨਖ਼ਰੇ ਕਰੇ)

ਕੌਣ ਕਿਸੇ ਪਾਸ ਆਉਂਦਾ ਹੈ, ਲਾਲਾ ਜੀ ਬਿਨਾ ਲੋੜ ਦੇ । ਨਿਗੂਣੀ ਜਿਹੀ ਮੰਗ ਸੀ ਸਾਡੀ । ਪਰ ਤੁਸੀਂ ਤਾਂ ਓਹੀ ਗਲ ਕੀਤੀ, ਅਖੇ 'ਗਿੱਦੜਾ ਗੂੰਹ ਚਾਹੀਦਾ ਹੈ, ਉਸ ਆਖਿਆ ਯਾਰ ਪਹਾੜੀ ਹਗਦੇ ਨੇਂ । ਬੜਾ ਰੁੱਖਾ ਤੇ ਨਖਰੇ ਭਰਿਆ ਉੱਤਰ ਦੇ ਘੱਲਿਆ ਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ