ਗਿਝੀ ਗਿਝੀ ਲੂੰਬੜੀ ਰਵਾਹੀਂ ਫਲੀਆਂ

- (ਜਦ ਕੋਈ ਨਿੱਤ ਦਾ ਗਿਝਾ ਹੋਇਆ ਆਪਣੀ ਆਦਤ ਤੋਂ ਨਾ ਮੁੜੇ)

ਧੀ-ਮਾਂ ਜੀ ! ਕੁਝ ਵੀ ਕਰੋ। ਭਾਬੋ ਦਾ ਤਾਂ ਇਹੀ ਹਾਲ ਰਹਿੰਦਾ ਜੇ। ਅਖੇ 'ਗਿਝੀ ਗਿਝੀ ਲੂੰਬੜੀ ਰਵਾਹੀਂ ਫਲੀਆਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ