ਗਿਰਾਹੀ ਦਾਨ, ਸੂਤ ਉਡਾਣ

- (ਥੋੜ੍ਹੇ ਦਿੱਤੇ ਦਾਨ ਦਾ ਵੀ ਫਲ ਮਿਲਦਾ ਹੈ)

ਪੰਡਤ -ਸ਼ਾਹ ਜੀ, ਦਾਨ ਭਾਵੇਂ ਥੋੜ੍ਹਾ ਹੀ ਹੋਵੇ, ਉਸਦਾ ਫਲ ਕਈ ਗੁਣਾ ਮਿਲਦਾ ਹੈ, 'ਗਿਰਾਹੀ ਦਾਨ, ਸੂਤ ਉਡਾਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ