ਗੋਦੀ ਬਾਲ ਢੰਡੋਰਾ ਜਗ

- (ਚੀਜ਼ ਤਾਂ ਪਾਸ ਪਈ ਹੋਵੇ, ਪਰ ਨਾ ਲੱਭਨ ਦੇ ਕਾਰਨ ਰੌਲਾ ਪਾਈ ਜਾਣਾ)

ਤੂੰ ਇਹ ਚੰਗੀ ਗੱਲ ਕੀਤੀ, ਹਫ਼ਤਾ ਹੋ ਗਿਆ ਤੈਨੂੰ ਸ਼ੋਰ ਪਾਉਂਦੇ ਨੂੰ ਪਈ ਕਿਤਾਬ ਗੁੰਮ ਹੋ ਗਈ ਤੇ ਨਿੱਕਲੀ ਅੱਜ ਤੇਰੇ ਅਪਣੇ ਦਰਾਜ਼ ਵਿਚੋਂ । ਅਖੇ 'ਗੋਦੀ ਬਾਲ ਢੰਡੋਰਾ ਜਗ'।

ਸ਼ੇਅਰ ਕਰੋ

📝 ਸੋਧ ਲਈ ਭੇਜੋ