ਗੋਦੜੀ ਵਿੱਚ ਲਾਲ

- (ਜਦ ਗ੍ਰੀਬ ਜਾਂ ਮਾਮੂਲੀ ਘਰ ਜਾਂ ਪਹਿਰਾਵੇ ਵਾਲਾ ਆਦਮੀ ਉੱਚੇ ਗੁਣਾਂ ਦਾ ਧਾਰਨੀ ਹੋਵੇ)

'ਗੋਦੜੀ ਵਿੱਚ ਲਾਲ' ਜੇ ਨਿਰਾ। ਉਸ ਦੇ ਬਾਹਰਮੁਖੀ ਪਹਿਰਾਵੇ ਨੂੰ ਨਾ ਦੇਖ, ਉਸ ਦੇ ਗੁਣਾਂ ਨੂੰ ਵੇਖ ।

ਸ਼ੇਅਰ ਕਰੋ

📝 ਸੋਧ ਲਈ ਭੇਜੋ