ਗੋਲੀ ਕਾਹਦੀ ਤੇ ਗਹਿਣੇ ਕਾਹਦੇ

- (ਹਰ ਮਾਮਲੇ ਵਿੱਚ ਕਿਸੇ ਦਾ ਆਨੁਸਾਰੀ ਹੋਣਾ)

ਚਲ ਭਾਈ ਸਾਨੂੰ ਕੋਈ ਇਨਕਾਰ ਏ ? ਜਿੱਥੇ ਤੂੰ ਆਖੇਂ ਚਲਨੇ ਆਂ 'ਗੋਲੀ ਕਾਹਦੀ ਤੇ ਗਹਿਣੇ ਕਾਹਦੇ' । ਚੌਧਰੀ ਦਾ ਕਹਿਣਾ ਸਿਰ ਮੱਥੇ ਤੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ