ਗੋਂਗਲੂਆਂ ਤੋਂ ਮਿੱਟੀ ਲਾਹੁੰਦਾ ਏ

- (ਵਾਧੂ ਦਮ ਦਿਲਾਸੇ ਦੇਣੇ)

ਆਪ ਆਉਣ ਦੀ ਨਹੀਂ ਜੇ ਨੀਤ ਓਹਦੀ । ਕਾਹਨੂੰ ਗੋਂਗਲੂ ਤੋਂ ਮਿਟੀ ਝਾੜਦਾ ਹੈ।
ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ, ਪਾ ਪਾ ਤੇਲ ਕਿਉਂ ਸੜਿਆ ਨੂੰ ਸਾੜਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ