ਗੋਰੇ ਰੰਗ ਨੂੰ ਦੁਪੱਟਾ ਕਾਲਾ ਸਜਦਾ

- (ਜਦ ਸੁੰਦਰ ਜਾਂ ਸ੍ਰੇਸ਼ਟ ਪੁਰਸ਼ ਵਿੱਚ ਕੋਈ ਔਗੁਣ ਪਿਆ ਲਗੇ)

ਲੋਕੀਂ ਐਵੇਂ ਨਹੀਂ ਕਹਿੰਦੇ ਸੰਤਾਂ ਬਾਰੇ। ਕੋਈ ਗੱਲ ਹੋਸੀ ਜ਼ਰੂਰ ਵਿੱਚੋਂ, ਗੋਰੇ ਰੰਗ ਨੂੰ ਦੁਪੱਟਾ ਕਾਲਾ ਹੀ ਸਜਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ