ਗੁਆਢਣ ਦਾ ਰੂਪ ਨਹੀਂ ਆਉਂਦਾ, ਚੱਜ ਤਾਂ ਆ ਜਾਂਦਾ ਹੈ

- (ਖਰਬੂਜ਼ੇ ਪਾਸੋਂ ਖਰਬੂਜ਼ਾ ਰੰਗ ਪਕੜਦਾ ਹੈ)

ਆਪਣੀ ਮਤ ਘੱਟ ਸੀ, ਪਰ ਚੰਗੀ ਸੰਗਤ ਨੇ ਚੰਗਾ ਬਣਾ ਦਿੱਤਾ। 'ਗੁਆਂਢਣ ਦਾ ਰੂਪ ਤਾਂ ਨਹੀਂ ਆਉਂਦਾ, ਪਰ ਚੱਜ ਤਾਂ ਆ ਹੀ ਜਾਂਦਾ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ