ਗੁੜ, ਘੀ, ਮੈਦਾ ਤੇਰਾ, ਜਲ ਫੂਕ ਬਸੰਤਰ ਮੇਰਾ

- (ਨਫ਼ੇ ਵਿੱਚ ਤਾਂ ਹਿੱਸਾ ਲੈਣਾ ਚਾਹੇ ਪਰ ਮੂਲ ਵਿਚ ਪਾਣ ਤੋਂ ਨੱਸਣ ਦੀ ਕਰੇ)

ਇਹ ਚੰਗੀ ਭਾਈਵਾਲ ਏ। ਕੰਮ ਵੀ ਮੈਂ ਕਰਾਂ, ਧਨ ਵੀ ਮੈਂ ਲਾਵਾਂ ਤੇ ਤੁਸੀਂ ਸੁਕੇ ਉਤੇ ਹਿਸਾ ਉਗਰਾਹੋ। 'ਗੁੜ, ਘੀ, ਮੈਦਾ ਤੇਰਾ, ਜਲ, ਫੂਕ ਬਸੰਤਰ ਮੇਰਾ' । ਇਹ ਭਾਈਵਾਲੀ ਕਿਵੇਂ ਚੱਲੂ।

ਸ਼ੇਅਰ ਕਰੋ

📝 ਸੋਧ ਲਈ ਭੇਜੋ