ਗੁੜ ਗਿੱਝੀ ਰੰਨ ਵਿਗੋਏ ਛੱਲੀ ਪੂਣੀ ਹੱਟੀ ਢੋਏ

- (ਜਦ ਕੋਈ ਟੱਬਰ ਦਾ ਜੀਅ ਸੁਆਦਾਂ ਦਾ ਪੱਟਿਆ ਹੱਟੀ ਤੋਂ ਚੀਜ਼ਾਂ ਉਧਾਰ ਲੈਕੇ ਸਭ ਕੁਝ ਹਟਵਾਣੀਏ ਨੂੰ ਲੁਟਾਣ ਲਗ ਪਵੇ)

ਘਰ ਵਾਲਾ- ਭਲੀਏ ਲੋਕੇ। ਇਹ ਖਰਚੀਲੀਆਂ ਆਦਤਾਂ ਘਰ ਉਜਾੜ ਦੇਣਗੀਆਂ ਤੂੰ ਟੱਬਰਦਾਰ ਏਂ। ਲੁੱਟੀ ਜਾਏਂਗੀ। 'ਗੁੜ ਗਿਲੀ ਰੰਨ ਵਿਗੋਏ, ਛੱਲੀ ਪੂਣੀ ਹੱਟੀ ਢੋਏ। ਕੁਝ ਮੇਰੀ ਪਤ ਦਾ ਵੀ ਖਿਆਲ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ