ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼

- (ਇੱਕ ਮਾੜਾ ਕੰਮ ਤਾਂ ਕਰਾ ਲੈਣਾ ਪਰ ਉਸ ਤੋਂ ਘਟ ਮਾੜਾ ਕੰਮ ਕਰਨ ਤੋਂ ਪਰਹੇਜ਼ ਕਰਨੀ)

ਸ਼ਰਾਬ ਨਾਲ ਕਬਾਬ ਹੀ ਸੋਭਦਾ ਏ। ਸ਼ਰਾਬ ਕੀ ਆਖ ਤੇ ਵੈਸ਼ਨੂੰ ਕੀ ਆਖ । ‘ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪ੍ਰਹੇਜ਼।'

ਸ਼ੇਅਰ ਕਰੋ

📝 ਸੋਧ ਲਈ ਭੇਜੋ