ਗੁੰਗੇ ਦੀਆਂ ਸੈਨਤਾਂ ਜਾਂ ਗੁੰਗਾ ਜਾਣੇ ਜਾਂ ਗੁੰਗੇ ਦੀ ਮਾਂ

- (ਹਮਦਰਦ, ਜਾਂ ਜਾਣਕਾਰ ਪੁਰਸ਼ ਹੀ ਦੁਖੀਏ ਜਾਂ ਆਪਣੇ ਜਿਹਾਂ ਦੀ ਗੱਲ ਸਮਝ ਸਕਦਾ ਹੈ)

ਤੁਹਾਨੂੰ ਸਾਡੇ ਗ਼ਰੀਬਾਂ ਨਾਲ ਕੀ ਹਮਦਰਦੀ ਹੋ ਸਕਦੀ ਹੈ । ਤੁਸੀਂ ਸਾਡੀਆਂ ਤਕਲੀਫ਼ਾਂ ਅਨੁਭਵ ਹੀ ਨਹੀਂ ਕਰ ਸਕਦੇ। 'ਗੁੰਗੇ ਦੀਆਂ ਸੈਨਤਾਂ ਜਾਂ ਗੁੰਗਾ ਜਾਣੇ ਜਾਂ ਗੁੰਗੇ ਦੀ ਮਾਂ'।

ਸ਼ੇਅਰ ਕਰੋ

📝 ਸੋਧ ਲਈ ਭੇਜੋ