ਗੁੰਗੀ ਪੇਕਿਉਂ ਗਈ ਨਾ ਗਈ ਇੱਕੋ ਜਿਹੀ

- (ਨਿਕੰਮਾ ਬੰਦਾ ਭਾਵੇਂ ਘਰ ਰਹੇ ਤੇ ਭਾਵੇਂ ਬਾਹਰ, ਸੁਆਰ ਕੁਝ ਨਹੀਂ ਸਕਦਾ)

ਬੈਠ ਰਹੇ ਘਰ ਤੇ ਖਾਏ ਵਿਹਲੀਆਂ ਬਹਿ ਕੇ । ਬਾਹਰ ਜਾਕੇ ਕਿਹੜੀ ਇਸ ਕਮਾਈ ਸਾੜਨੀ ਏਂ । 'ਗੁੰਗੀ ਪੇਕਿਉਂ ਗਈ, ਨ ਗਈ ਇੱਕੋ ਜਿਹੀ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ