ਗੁਪਤ ਖੇਡੇ ਸੋ ਨਾਥ ਕਾ ਚੇਲਾ

- (ਕਿਸੇ ਗੱਲ ਨੂੰ ਛੁਪਾ ਕੇ ਰੱਖਣ ਦੀ ਪ੍ਰੇਰਨਾ ਕਰਨੀ)

ਰਾਮ ਸਿੰਘ- ਇਹ ਗੱਲ ਦਸਣ ਵਾਲੀ ਨਹੀਂ । ਇਸ ਦੇ ਗੁਪਤ ਰੱਖਣ ਵਿੱਚ ਹੀ ਲਾਭ ਹੈ । 'ਗੁਪਤ ਖੇਡੇ ਸੋ ਨਾਥ ਕਾ ਚੇਲਾ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ