ਗੁਰ ਲਾਗੋ ਚੇਲੇ ਕੀ ਪਾਈ

- (ਜਦ ਉਲਟੀ ਰੀਤ ਤੁਰ ਪਵੇ ਤੇ ਨੀਵੇਂ ਪੁਰਸ਼ਾਂ ਪਿੱਛੇ ਗੁਰੂ ਦੌੜਦੇ ਫਿਰਨ)

ਜਿਉਂ ਜਿਉਂ ਪਾਣੀ ਦੁਰੇਡੇ ਹੁੰਦਾ ਜਾਂਦਾ ਹੈ, ਲੋਕੀ ਹੋਰ ਨਿਕੇ ਮੋਟੇ ਮੰਦਰ ਪਾਣੀ ਦੇ ਕਿਨਾਰੇ ਬਣਾ ਦੇਂਦੇ ਹਨ। ਪਰ ਪਾਣੀ ਹੋਰੀ ਆਉਂਦੇ ਵਰ੍ਹੇ ਮੀਲ ਭਰ ਪਰ ਹੀ ਡੇਰੇ ਲਾ ਲੈਂਦੇ ਹਨ । ਮਾਨੋ 'ਚੇਲੇ ਦੇ ਪਿਛੇ ਗੁਰੂ ਹੋਰੀ ਨਸੇ ਜਾਂਦੇ ਹਨ, ਗੁਰ ਲਾਗੋ ਚੇਲੇ ਕੀ ਪਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ