ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ

- (ਸ਼ਾਹ ਬਿਨਾਂ ਪਤ ਨਹੀਂ ਹੁੰਦੀ ਤੇ ਗੁਰ ਬਿਨਾਂ ਮੁਕਤੀ ਨਹੀਂ ਹੁੰਦੀ)

ਰੂੜ ਸਿੰਘ-ਸ਼ਾਹ ਜੀ ! ਰੱਬ ਤੋਂ ਉੱਤੇ ਸਾਡੀ ਓਟ ਕੌਣ ਏ । ਇਹ ਵੇਲਾ ਲੱਜਾ ਰੱਖਣ ਦਾ ਏ । ਸਿਆਣਿਆਂ ਨੇ ਕਿਹਾ ਏ ਨਾ ‘ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ" ਹੁਣ ਕੁੜੀ ਦਾ ਭਾਦੋਂ ਦਾ ਵਿਆਹ ਜੇ, ਤੇ ਉਹ ਵੀ ਤੁਹਾਡੀ ਆਪਣੀ ਧੀ ਏਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ