ਗੁਰੂ ਧਾਰ ਚੁਣਕੇ, ਤੇ ਪਾਣੀ ਪੀ ਪੁਣਕੇ

- (ਆਗੂ ਤੇ ਭੋਜਨ ਚੁਣਕੇ ਖਾਣਾ ਚਾਹੀਦਾ ਹੈ)

ਨੁਕਸਾਨ ਨਾ ਹੁੰਦਾ, ਤਾਂ ਕੀ ਹੁੰਦਾ। ਕਿਹੋ ਜਿਹੇ ਕੁਪੱਤੇ ਆਗੂ ਦੇ ਉਹ ਲੜ ਜਾ ਲੱਗਾ ਸੀ ? ਸੱਚ ਸਿਆਣਿਆਂ ਆਖਿਆ : 'ਗੁਰੂ ਧਾਰ ਚੁਣ ਕੇ ਤੇ ਪਾਣੀ ਪੀ ਪੁਣ ਕੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ