ਹਾਕਮ ਦੇ ਅੱਗੇ ਦੀ ਤੇ ਘੋੜੇ ਦੇ ਪਿੱਛੇ ਦੀ ਨਹੀਂ ਲੰਘੀਦਾ

- (ਅਫ਼ਸਰ ਦੇ ਅੱਗੋਂ ਲੰਘਣ ਨਾਲ ਉਹ ਗੁੱਸੇ ਹੁੰਦਾ ਹੈ ਤੇ ਘੋੜੇ ਦੇ ਪਿੱਛੋਂ ਲੰਘਣ ਨਾਲ ਦੁਲੱਤੇ ਦਾ ਡਰ ਹੁੰਦਾ ਹੈ)

ਬਾਬਾ, ਜੇ ਥਾਣੇਦਾਰ ਨੇ ਝਿੜਕਿਆ ਹੈ, ਤਾਂ ਗੁੱਸਾ ਨ ਕਰ ! ਤੂੰ ਵੀ ਉਹਦੇ ਨਾਲ ਕਿਹੜੀ ਘੱਟ ਕੀਤੀ ਏ ? ਹਾਕਮ ਦੇ ਅੱਗੋਂ ਦੀ ਤੇ ਘੋੜੇ ਦੇ ਪਿੱਛੋਂ ਦੀ ਨਹੀਂ ਲੰਘੀਦਾ। ਹੁਣ ਜੇ ਉਹ ਆ ਲੜੇ, ਤਾਂ ਕੀ ਅਯੋਗ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ