ਹਾਕਮ ਦੇ ਝਿੜਕੇ ਤੇ ਚਿੱਕੜ ਤੇ ਤਿਲਕੇ ਦਾ ਕਾਹਦਾ ਗੁੱਸਾ

- (ਅਫ਼ਸਰ ਦੀ ਝਿੜਕ ਅਤੇ ਚਿੱਕੜ ਤੇ ਤਿਲਕਣ ਨਾਲ ਗੁੱਸੇ ਨਹੀਂ ਹੋਈਦਾ)

ਚੌਧਰੀ-- ਚੌਕੀਦਾਰ ! ਜੇ ਅਫ਼ਸਰ ਨੇ ਝਿੜਕਿਆ ਹੈ ਤਾਂ ਰੰਜ ਨਾ ਹੋ। 'ਹਾਕਮ ਦੇ ਝਿੜਕੇ ਤੇ ਚਿੱਕੜ ਦੇ ਤਿਲਕੇ ਦਾ ਕਾਹਦਾ ਗੁੱਸਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ