ਹਾਂ ਜੀ, ਹਾਂ ਜੀ ਕਹਿਣਾ, ਸਦਾ ਸੁਖ ਰਹਿਣਾ

- (ਜਦ ਕੋਈ ਕਿਸੇ ਦੀ ਬਰਾਬਰੀ ਨਾ ਕਰ ਸਕੇ ਤੇ ਸਦਾ ਉਸ ਦੀ ਹਾਂ ਵਿੱਚ ਹਾਂ ਮਿਲਾਂਦਾ ਰਵੇ)

ਗੁਰਮੁਖੋ ! 'ਹਾਂ ਜੀ ! ਹਾਂ ਜੀ ! ਕਹਿਣਾ ਤੇ ਸਦਾ ਸੁਖੀ ਰਹਿਣਾ' । ਤੁਹਾਨੂੰ ਕੀ ਲੋੜ ਹੈ ਵੱਡਿਆਂ ਨਾਲ ਬਰਾਬਰੀ ਕਰਨ ਦੀ। ਈਨ ਮੰਨੀ ਤੇ ਝਗੜਾ ਮੁਕਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ