ਹਾਣ ਨੂੰ ਹਾਣ ਪਿਆਰਾ

- (ਹਰ ਕੋਈ ਆਪਣੇ ਵਰਗੇ ਨੂੰ ਪਿਆਰ ਕਰਦਾ ਹੈ । ਇਕੋ ਜਿਹਾਂ ਵਿੱਚ ਪਿਆਰ ਪੈ ਜਾਂਦਾ ਹੈ)

ਉਹ ਇਹ ਵੀ ਦੱਸਣਾ ਚਾਹੁੰਦਾ ਸੀ ਕਿ ਜਵਾਨੀ ਨੂੰ ਤਾਂ ਸਿਰਫ਼ ਇੱਕੋ ਟਕੋਰ ਦੀ ਲੋੜ ਹੈ, ਫਿਰ ਆਪੇ ਚਾਲੇ ਪੈ ਜਾਂਦੀ ਹੈ। ‘ਹਾਣ ਨੂੰ ਹਾਣ ਪਿਆਰਾ ਹੁੰਦਾ ਹੈ । ਇਸ ਅੱਗੇ ਸੋਹਣਪ ਜਾਂ ਕੋਝ ਦੀ ਕੋਈ ਤਮੀਜ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ