ਹਾਰ ਮੰਨੀ, ਝਗੜਾ ਚੁੱਕਾ

- (ਹਾਰ ਮੰਨ ਲਈ ਤੇ ਝਗੜਾ ਖ਼ਤਮ ਹੋਇਆ)

ਚੌਧਰੀ ਜੀ ! ਹੁਣ ਝਗੜਾ ਕਾਹਦਾ ਅਖੇ ‘ਹਾਰ ਮੰਨੀ, ਝਗੜਾ ਚੁੱਕਾ’। ਪੰਚਾਂ ਦਾ ਆਖਾ ਮੰਨ ਕੇ ਅਸਾਂ ਮੁਕੱਦਮਾ ਛੱਡ ਦਿੱਤਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ