ਹਾਥੀ ਦੇ ਦੰਦ ਖਾਣ ਦੇ ਹੋਰ, ਵਿਖਾਣ ਦੇ ਹੋਰ

- (ਜਦ ਕੋਈ ਬਾਹਰੋਂ ਚੰਗੀਆਂ ਗੱਲਾਂ ਕਰੇ, ਪਰ ਅੰਦਰੋਂ ਖੋਟਾ ਹੋਵੇ)

ਇਨ੍ਹਾਂ ਲੋਕਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਦਾ ਬਹੁਤਾ ਇਤਬਾਰ ਕਰਨਾ ਹੀ ਨਹੀਂ ਚਾਹੀਦਾ। ਤੂੰ ਅਜੇ ਬਾਲੜੀ ਏਂ। ਤੂੰ ਨਹੀਂ ਜਾਣਦੀ ਕਿ ਇਹ ਸਭ ਹਾਥੀ ਦੇ ਦੰਦ ਨੇ ਖਾਣ ਨੂੰ ਹੋਰ ਤੇ ਵਿਖਾਣ ਨੂੰ ਹੋਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ