ਹਾਥੀ ਦੇ ਪੈਰ ਵਿੱਚ ਸਾਰਿਆਂ ਦਾ ਪੈਰ ਏ

- (ਕਿਸੇ ਤਕੜੇ ਦੇ ਕਾਬੂ ਆ ਜਾਣ ਨਾਲ ਸਾਰੇ ਕਾਬੂ ਆ ਜਾਂਦੇ ਹਨ)

ਤਾਬਾਂ- ਖ਼ੈਰ ਇਹ ਤਾਂ ਗੱਲਾਂ ਹੋਈਆਂ, ਹੁਣ ਤੁਸੀਂ ਇਹ ਕਰੋ ਰੱਬ ਖ਼ੈਰ ਰਖੇ, ਸਾਰਿਆਂ ਦਾ ਕੰਮ ਬਣ ਜਾਏ, ਠੀਕ ਕਹਿੰਦੇ ਨੇ, ‘ਹਾਥੀ ਦੇ ਪੈਰ ਵਿੱਚ ਸਾਰਿਆਂ ਦੇ ਪੈਰ ਆ ਜਾਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ