ਹਾਥੀ ਫਿਰੇ ਗਿਰਾਂ ਗਿਰਾਂ, ਜਿਸਦਾ ਹਾਥੀ ਉਸ ਦਾ ਨਾਂ

- (ਤਕੜੇ ਦਾ ਹੀ ਨਾਮਣਾ ਹੁੰਦਾ ਹੈ)

ਚੌਧਰੀ- ਘਮੰਡਾ ਸਿੰਘ ਜੋ ਜੀ ਆਵੇ ਪਿਆ ਕਰੇ। ਨਾਂ ਤਾਂ ਵੱਡੇ ਸਰਦਾਰ ਦਾ ਹੀ ਹੋਣਾ ਹੋਇਆ ਨਾ । ਘਰ ਵਿਚ ਤਕੜੇ ਜੋ ਹੋਇ। ਸਿਆਣਿਆ ਨੇ ਸੱਚ ਕਿਹਾ ਹੈ ਕਿ "ਹਾਥੀ ਫਿਰੇ ਗਿਰਾਂ ਗਿਰਾਂ, ਜਿਸਦਾ ਹਾਥੀ ਉਸਦਾ ਨਾਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ