ਹਾਥੀ ਜੀਉਂਦਾ ਲੱਖ ਦਾ, ਮੋਇਆ ਸਵਾ ਲੱਖ ਦਾ

- (ਜਦ ਹਰ ਹਾਲਤ ਵਿੱਚ ਲਾਭ ਹੀ ਲਾਭ ਹੋਵੇ)

ਨੌਕਰੀ ਛੁੱਟੀ ਤਾਂ ਸਮਝਿਆ, ਗੋਪੀ ਚੰਦ ਦਾ ਹੁਣ ਕੁਝ ਨਹੀਂ ਬਣਨਾ । ਪਰ ਉਸ ਵਿੱਚ ਗੁਣ ਏਨੇ ਸਨ, ਕਿ ' ਹਾਥੀ ਜੀਉਂਦਾ ਲੱਖ ਦਾ ਮੋਇਆ ਸਵਾ ਲੱਖ ਦਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ