ਹਾਥੀ ਲੰਘ ਗਿਆ, ਪੂਛ ਅੜ ਗਈ ਏ

- (ਕੰਮ ਦਾ ਤਕੜਾ ਹਿੱਸਾ ਹੋ ਜਾਵੇ, ਪਰ ਕਿਸੇ ਨਿੱਕੀ ਜਿਹੀ ਗੱਲ ਕਰਕੇ ਕੰਮ ਵਿੱਚ ਰੋੜਾ ਅਟਕ ਜਾਵੇ)

ਉਸ ਨੇ ਬੜੇ ਤਰਲਿਆਂ ਨਾਲ ਪਤੀ ਨੂੰ ਕਿਹਾ 'ਹਾਥੀ ਲੰਘ ਗਿਆ ਏ, ਪੂਛ ਰਹਿ ਗਈ ਏ' । ਜਿੱਥੇ ਅੱਗੇ ਸਾਢੇ ਚਾਰ ਵਰ੍ਹੇ ਲੰਘਾਏ ਜੇ, ਛੇ ਮਹੀਨੇ ਹੋਰ ਦੜ ਵੱਟ ਲਵੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ