ਹਾਜ਼ਰ ਕੋ ਮਿਹਰ

- (ਜਦ ਕਿਸੇ ਚੀਜ਼ ਦੀ ਵੰਡ ਸਮੇਂ ਹਾਜ਼ਰਾਂ ਨੂੰ ਤਾਂ ਮਿਲ ਜਾਵੇ ਪਰ ਪਿੱਛੋਂ ਦੂਜਿਆਂ ਨੂੰ ਕੁਝ ਨਾ ਮਿਲੇ)

ਪਈ ਦੱਸੋ, ਅਸਾਡਾ ਮਿਠਾਈ ਦਾ ਹਿੱਸਾ ਕਿੱਥੇ ਜੇ ? ਇਹ ਤਾਂ 'ਹਾਜ਼ਰ ਕੋ ਮਿਹਰ' ਵਾਲੀ ਗੱਲ ਹੋਈ ਹੈ । ਰਤਾ ਪਛੜ ਕੇ ਪੁਜੇ, ਤਾਂ ਸਭ ਕਾਸੇ ਤੋਂ ਨਾਂਹ ਹੋ ਗਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ