ਹੱਡ ਹਰਾਮੀ ਤੇ ਹੁਜਤਾਂ ਢੇਰ

- (ਕੰਮ ਕਰਨ ਨੂੰ ਜੀ ਨਾ ਹੋਵੇ ਤੇ ਬਹਾਨੇ ਢੂੰਡੇ)

ਚੌਧਰੀ- ਕਰਮੂ ਗਿਆ ਹੋਇਆ ਸੀ ਤੇ ਹੋਰ ਤਰਖਾਣ ਵੀ ਮਰ ਗਏ ਸਨ । ਪਰ 'ਹੱਡ ਹਰਾਮੀ ਤੇ ਹੁਜਤਾਂ ਢੇਰ' । ਹੱਛਾ ਜਾ, ਹੁਣ ਸ਼ੇਰ ਖਾਂ ਵੱਲੋਂ ਆਪਣਾ ਦੂਜਾ ਸੁਹਾਗਾ ਜਾਕੇ, ਚੁਕਵਾ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ