ਹੱਡ ਸ਼ਰੀਕਾ ਹੁੰਦਾ ਏ, ਕਰਮ ਸ਼ਰੀਕਾ ਨਹੀਂ ਹੁੰਦਾ

- (ਜਦ ਕਿਸੇ ਦਾ ਵੈਰ ਕਿਸੇ ਦੀ ਕਿਸਮਤ ਵਿਚ ਫ਼ਰਕ ਨਾ ਪਾ ਸਕੇ)

ਡਾਕਟਰ-ਹਰੀ ਸਿੰਘ ਜੀ ! ‘ਹੱਡ ਸ਼ਰੀਕਾ ਹੁੰਦਾ ਏ, ਕਰਮ ਸ਼ਰੀਕਾ ਨਹੀਂ ਹੁੰਦਾ। ਤੁਲਸੀ ਦਾਸ ਦੀ ਭਾਵਨਾ ਉਸਦੀ ਕਿਸਮਤ ਵਿੱਚ ਕੀ ਫਰਕ ਪਾ ਸਕਦੀ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ