ਹੱਡੀਂ ਢੇਰ ਜਾਂ ਦੰਮੀ ਢੇਰ

- (ਜਦ ਇਹ ਦੱਸਣਾ ਹੋਵੇ, ਕਿ ਕਿਸੇ ਕੰਮ ਨੂੰ ਹੰਨੇ ਬੰਨੇ ਕਰ ਕੇ ਛੱਡਣਾ ਹੈ)

ਬਜ਼ਾਰ ਵਿਚ ਤਾਂ ਮੰਦਾ ਸੀ, ਪਰ ਮੈਂ ਪੰਜ ਹਜ਼ਾਰ ਦਾ ਹੋਰ ਮਾਲ ਮੰਗਵਾ ਲਿਆ ਹੈ। ਅੱਛਾ ਹੁਣ ਤਾਂ ‘ਹੱਡੀ ਢੇਰ ਜਾਂ ਦੰਮੀ ਢੇਰ' ਵਾਲੀ ਗੱਲ ਹੀ ਕਰਨੀ ਹੈ। ਜੋ ਹੋਊ ਸੋ ਦੇਖੀ ਜਾਊ।

ਸ਼ੇਅਰ ਕਰੋ

📝 ਸੋਧ ਲਈ ਭੇਜੋ