ਹਗਦਿਆਂ ਦੇ ਹੇਠਾਂ ਹੱਥ ਨਾ ਧਰ

- (ਭੈੜੀ ਸੰਗਤ ਤੋਂ ਦੂਰ ਰਹੋ)

ਮਾਂ- ਕਾਕਾ ! 'ਹਗਦਿਆਂ ਦੇ ਹੇਠਾਂ ਹੱਥ ਨਹੀਂ ਧਰੀਦਾ । ਜਿਹੜੇ ਕੁਸੰਗ ਕਰਦੇ ਹਨ' ਸਦਾ ਦੁਖੀ ਹੁੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ