ਹਕੀਮ ਦਾ ਯਾਰ ਰੋਗੀ ਤੇ ਪੰਡਤ ਦਾ ਯਾਰ ਸੋਗੀ

- (ਬਿਨਾ ਕੰਮ ਕਿਸੇ ਪਾਸ ਕੋਈ ਨਹੀਂ ਜਾਂਦਾ)

ਫ਼ਕੀਰ- ਸਿੰਘ ਜੀ ! 'ਹਕੀਮ ਦਾ ਯਾਰ ਰੋਗੀ ਤੇ ਪੰਡਤ ਦਾ ਯਾਰ ਸੋਗੀ।" ਨਹੀਂ ਅੱਜ ਕੱਲ ਲੋੜ ਬਿਨਾਂ ਕੋਈ ਕਿਸੇ ਪਾਸ ਜਾਂਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ