ਹਲ ਦਾ ਕੀ ਵਾਹੁਣਾ, ਫੜ ਕੰਘੀ ਢੱਗਾ ਢਾਹੁਣਾ

- (ਜਦ ਦੂਜੇ ਦੇ ਕੰਮ ਨੂੰ ਕੋਈ ਸੁਖਾਲਾ ਕਰਕੇ ਦੱਸੇ)

ਕਾਮਾ-ਛੱਡ ਓਏ, ਪਰ੍ਹਾਂ ਹੋ, ਹਲ ਦਾ ਕੀ ਵਾਹੁਣਾ ਫੜ ਕੰਘੀ ਵੱਗਾ ਢਾਹੁਣਾ। ਅਸੀਂ ਦੁਕਾਨਦਾਰ ਤਾਂ ਹੱਟੀ ਬੈਠੇ ਬੈਠੇ ਹੀ ਮਰ ਜਾਂਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ