ਹਲ ਨਾ ਪੰਜਾਲੀ, ਆਇਆ ਮੇਰੀ ਭਿਆਲੀ

- (ਪੱਲੇ ਕੁਝ ਨਾ ਹੋਵੇ ਤੇ ਐਵੇਂ ਹੀ ਪਿਆ ਗੱਪਾਂ ਮਾਰੇ)

ਬੁੱਢੀ- ਖੱਟ ਕੀ ਲਿਆਣਾ ਸੀ ਉਸ ਨੇ ? ਉਸ ਦਾ ਤਾਂ ਉਹ ਹਾਲ ਹੈ ਕਿ 'ਹਲ ਨਾ ਪੰਜਾਲੀ ਆਇਆ ਮੇਰੀ ਭਿਆਲੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ