ਹਲ ਵਾਹਦੇ ਚੰਗੇ ਤੇ ਨੌਕਰ ਮੰਦੇ

- (ਨੌਕਰੀ ਨੂੰ ਨਿੰਦਿਆ ਹੈ ਤੇ ਖੇਤੀਬਾੜੀ ਦੇ ਕੰਮ ਨੂੰ ਸਲਾਹਿਆ ਹੈ)

ਹਲ ਵਾਹਦੇ ਚੰਗੇ ਤੇ ਨੌਕਰ ਮੰਦੇ। ਪਰਾਈ ਗ਼ੁਲਾਮੀ ਨਾਲੋਂ ਹੱਥਾਂ ਦੀ ਕਾਰ ਸੌ ਗੁਣਾ ਚੰਗੀ ਹੈ, ਭਾਵੇਂ ਕਿੰਨੀ ਵੀ ਕਰੜੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ