ਹਲਦੀ ਦੀ ਗੰਢੀ ਲੈ ਕੇ ਚੂਹਾ ਪਸਾਰੀ ਬਣ ਬੈਠਾ

- (ਥੋੜ੍ਹੀ ਜਿੰਨੀ ਚੀਜ਼ ਹੱਥ ਆ ਜਾਣ ਤੇ ਆਪਣੇ ਆਪ ਨੂੰ ਵੱਡਾ ਦੱਸਣਾ)

ਤ੍ਰਿਲੋਕ ਸਿੰਘ- ਕੱਲ ਹਰੀ ਸਿੰਘ ਸਾਡੀ ਦੁਕਾਨ ਤੇ ਦਵਾਈਆਂ ਕੁਟਦਾ ਹੁੰਦਾ ਸੀ, ਇਕ ਦੋ ਨੁਸਖੇ ਹੱਥ ਆ ਜਾਣ ਨਾਲ ਹਕੀਮ ਬਣ ਬੈਠਾ। ਅਖੇ ‘ਹਲਦੀ ਦੀ ਗੰਢੀ ਲੈ ਕੇ ਚੂਹਾ ਪਸਾਰੀ ਬਣ ਬੈਠਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ