ਹੱਲ ਦੇਵੋ ਚਾਰ, ਫਸਲ ਹੋਵੇ ਮਾਰੋ ਮਾਰ

- (ਜਿੰਨੀ ਵਾਰੀ ਜ਼ਿਮੀ ਨੂੰ ਵਾਹ ਕੇ ਸਵਾਰੀਏ, ਉਤਨੀ ਹੀ ਵਧੀਕ ਫਸਲ ਦੇਂਦੀ ਹੈ)

ਕਾਹਨ ਚੰਦ- ਨੱਥੂ ! 'ਹੱਲ ਦੇਵੋ ਚਾਰ, ਫਸਲ ਹੋਵੇ ਮਾਰੋ ਮਾਰ'। ਜਿੰਨਾ ਗੁੜ ਪਾਉਗੇ, ਓਨਾ ਮਿੱਠਾ। ਬਿਨਾਂ ਮਿਹਨਤ ਕੁਝ ਨਹੀਂ ਜੇ ਲੱਭਣਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ